Use APKPure App
Get English to Punjabi Dictionary- old version APK for Android
Aplikasi Android offline gratis - Punjabi University Patiala (Eng-Pbi Kosh: Joga Singh)
* Instal Android (Mobile Phone) berbasis bahasa Inggris ke Punjabi kamus App untuk offline (tidak www) digunakan.
* Bahasa Inggris ke kamus Punjabi (versi lengkap a hingga z kata-kata) didasarkan pada ketujuh versi cetak (buku) Linguistik dan deptt Leksikografi Punjabi.
* Eng-Pbi (#best kosh App) apk (perangkat lunak tidak untuk iphone / apple / windows) dapat diunduh gratis.
* Aplikasi kamus berisi lebih dari 37.000 kata bahasa Inggris bersama dengan makna Punjabi mereka, informasi gramatikal, struktur suku kata, pengucapan audio, pencarian lanjutan, menambahkan bookmark dan fasilitas pengunduhan untuk file PDF terkait.
------------------
* ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਵੱਲੋਂ ਪ੍ਰਕਾਸ਼ਿਤ ਸੱਤਵੇਂ (ਕਿਤਾਬ / ਪੁਸਤਕ) ਸੰਸਕਰਨ (ਸੰਪ. ਡਾ. ਜੋਗਾ ਸਿੰਘ) ‘ਤੇ ਅਧਾਰਤ ਐਂਡਰਾਇਡ ਐਪ ਦਾ ਸੰਪੂਰਨ ਸੰਸਕਰਨ ਹੈ।
* ਇਸ ਮੋਬਾਈਲ ਐਪ (ਬਿਹਤਰੀਨ ਆਫਲਾਈਨ / ਔਫ-ਲਾਈਨ ਏਪੀਕੇ) ਵਿਚ 37000 ਤੋਂ ਵੱਧ ਸ਼ਬਦ ਅਰਥਾਂ ਸਮੇਤ ਸ਼ਾਮਿਲ ਹਨ।
* ਇਸ ਸੰਪੂਰਨ ਐਪ ਸੰਸਕਰਨ ਵਿਚ ਅੰਗਰੇਜ਼ੀ ਦੇ ਸ਼ਬਦਾਂ ਨੂੰ ਪੰਜਾਬੀ ਉਚਾਰ-ਖੰਡ ਸੀਮਾ ਸਹਿਤ ਦਿਖਾਇਆ ਗਿਆ ਹੈ।
* ਅੰਗਰੇਜ਼ੀ ਸ਼ਬਦ ਉਚਾਰਨ ਸਮੇਤ (ਸਪੀਕਰ ਦੇ ਬਟਨ ਨੂੰ ਦੱਬਣ ਨਾਲ ਉਚਾਰਨ ਸੁਣਿਆ ਜਾ ਸਕਦਾ ਹੈ)।
* ਅਰਥਾਂ ਨੂੰ ਵਿਆਕਰਨਕ ਜਾਣਕਾਰੀ ਸਮੇਤ ਸ਼ਾਮਿਲ ਕੀਤਾ ਗਿਆ ਹੈ।
* ਬੁੱਕਮਾਰਕ ਲਾਉਣ ਤੇ ਸਾਂਝਾ ਕਰਨ ਦੀ ਵਿਵਸਥਾ ਸ਼ੁਮਾਰ ਹੈ।
* ਉਚਾਰਨ ਕੁੰਜੀ, ਸੰਖੇਪ ਚਿੰਨ੍ਹ ਅਤੇ ਮਾਪ-ਤੋਲ ਬਾਰੇ ਜਾਣਕਾਰੀ ਦਾ ਪੀਡੀਐਫ ਰੂਪ ਡਾਊਨਲੋਡ ਕੀਤਾ ਜਾ ਸਕਦਾ ਹੈ।
* ਐਪ ਵਿਚ ਉੱਚ ਦਰਜੇ ਦੀ ਸਰਚ ਤਕਨਾਲੋਜੀ ਵਰਤੀ ਗਈ ਹੈ
http://punjabiuniversity.ac.in/
http://punjabicomputer.com/
http://www.cpkamboj.com/2018/10/android-based-english-punjabi-dictionary.html
Last updated on Jun 5, 2023
- Improved Text to Speech (UK) API
- Refined Navigation Drawer
Diunggah oleh
Houson Yang
Perlu Android versi
Android 5.0+
Kategori
Laporkan
English to Punjabi Dictionary-
3.0 by Dr C P Kamboj
Jun 5, 2023